ਗੁਰਦੀਪ ਸਿੰਘ ਦੀਪਾ ਬਾਰੇ
ਕਬੱਡੀ ਦੇ ਮੈਦਾਨ ਤੋਂ ਹੁਣ ਵਿਕਾਸ ਦੇ ਮੈਦਾਨ ਵਿੱਚ! ਮੈਂ ਕਬੱਡੀ ਦੇ ਮੈਦਾਨ ਵਿੱਚ ਹਮੇਸ਼ਾ ਆਪਣੇ ਪੰਜਾਬ ਤੇ ਆਪਣੀ ਟੀਮ ਲਈ ਖੇਡਿਆ ਹਾਂ । ਹੁਣ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਵਿੱਚ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ। ਤੁਹਾਡਾ ਹਰ ਵੋਟ ਮੇਰੀ ਟੀਮ ਤੁਹਾਡੇ ਇਲਾਕੇ) ਨੂੰ ਜਿਤਾਏਗਾ। ਮੈਂ ਗੁਰਦੀਪ ਸਿੰਘ ਦੀਪਾ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਹੁਣ ਲਲਹੇੜੀ ਜੋਨ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਦੀ ਹਰ ਰੇਡ ਸਫ਼ਲ ਹੋਵੇਗੀ! ਸੇਵਾ ਦਾ ਮੌਕਾ ਦਿਓ, ਆਪਣੇ ਪਿੰਡਾਂ ਦੀ ਤਰੱਕੀ ਲਈ ਮੇਰਾ ਸਾਥ ਦਿਓ।


ਮੇਰਾ ਮਕਸਦ
ਵਿਕਾਸ ਯੋਜਨਾ
ਪਿੰਡਾਂ ਲਈ ਬਿਹਤਰ ਢਾਂਚਾ, ਖੇਡ ਸਹੂਲਤਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਵਾਉਣਾ ਮੇਰੀ ਪ੍ਰਾਥਮਿਕਤਾ ਹੈ।
ਗੁਰਦੀਪ ਸਿੰਘ ਦੀ ਲੀਡਰਸ਼ਿਪ ਨਾਲ ਸਾਡਾ ਪਿੰਡ ਖੇਡਾਂ ਵਿਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਸੁਖਦੀਪ
★★★★★
ਗੈਲਰੀ
ਲਾਲਹਿਰੀ ਜ਼ੋਨ ਦੇ ਵਿਕਾਸ ਲਈ ਮੇਰੇ ਯਤਨਾਂ ਦੀਆਂ ਤਸਵੀਰਾਂ